Saturday 23 September 2017

ਗੰਗਾ ਨਦੀ ਨੇ ਗੁਰੂ ਜੀ ਦੇ ਚਰਨ ਛੂਹਣੇ

ਗੰਗਾ ਨਦੀ ਨੇ ਗੁਰੂ ਜੀ ਦੇ ਚਰਨ ਛੂਹਣੇ 

guru gobind singh ji

ਇਕ ਦਿਨ ਦੀ ਗੱਲ ਹੈ ਕਿ ਜਦ ਗੁਰੂ ਜੀ ਬਾਲ ਰੂਪ (ਛੋਟੀ ਉਮਰ ਦੇ  ) ਸਨ ,ਉਸ ਵਕਤ ਗੁਰੂ ਜੀ ਆਪਣੇ ਮਾਮਾ ਜੀ ਦੀ ਗੋਦ ਵਿਚ ਬੈਠੇ ਬੇੜੀ ਦੀ ਸੈਰ ਕਰ ਰਹੇ ਸਨ ਤਾਂ ਗੰਗਾ ਦਾ ਪਾਣੀ ਉੱਪਰ ਹੀ ਉੱਪਰ ਚੜ੍ਹਦਾ ਆਵੇ। ਮਾਮਾ ਜੀ ਤੇ ਹੋਰ ਸਾਥੀ ਬਾਲਕ ਬਹੁਤ ਘਬਰਾਏ ,
ਪਰ ਅੰਤਰਜਾਮੀ ਸਤਿਗੁਰੂ ਜੀ ਨੇ ਆਪਣਾ ਇਕ ਚਰਨ ਬੇੜੀ ਵਿਚੋਂ ਹੇਠਾਂ ਲਮਕਾਕੇ ਪਾਣੀ ਨੂੰ ਛੁਹਾ ਦਿੱਤਾ। ਪਵਿਤ੍ਰ ਚਰਨ ਦੀ ਛੋਹ ਪ੍ਰਾਪਤ ਕਰਕੇ ਪਾਣੀ ਤਤਕਾਲ ਹੀ ਹੇਠਾਂ ਆਪਣੇ ਅਸਲੀ ਟਿਕਾਣੇ ਤੇ ਚਲਿਆ ਗਿਆ। ਇਹ ਕੌਤਕ ਵੇਖ ਕੇ ਸਾਰੇ ਸਾਥੀ ਬੜੇ ਪ੍ਰਸੰਨ ਹੋਏ ਤੇ ਗੁਰੂ ਜੀ ਨੂੰ ਪੂਰਨ ਪੁਰਖ ਜਾਣ ਕੇ ਨਮਸਕਾਰਾਂ ਕੀਤੀਆਂ।



Ika dina dī gala hai ki jada gurū jī bāla rūpa (chōṭī umara dē ) sana,usa vakata gurū jī āpaṇē māmā jī dī gōda vica baiṭhē bēṛī dī saira kara rahē sana tāṁ gagā dā pāṇī upara hī upara caṛhadā āvē. Māmā jī tē hōra sāthī bālaka bahuta ghabarā'ē,
para atarajāmī satigurū jī nē āpaṇā ika carana bēṛī vicōṁ hēṭhāṁ lamakākē pāṇī nū chuhā ditā. Pavitra carana dī chōha prāpata karakē pāṇī tatakāla hī hēṭhāṁ āpaṇē asalī ṭikāṇē tē cali'ā gi'ā. Iha kautaka vēkha kē sārē sāthī baṛē prasana hō'ē tē gurū jī nū pūrana purakha jāṇa kē namasakārāṁ kītī'āṁ.

In English / English translation 

Ganga river touched the feet of Sri Satguru Gobind Singh ji


It is the incident of a day when the Guru ji was young, when Guru ji was in the boat with his maternal uncle, the water of the Ganga rise upwards. Mama ji and other companions were very nervous,
But the Satguru ji touched one of his feet down the water. With the touch of holy feet, the water of Ganga immediately moved to its original location below. All the companions were very pleased to see this miracle and greeted him as a Puran Purakh.   

 ( This translation is done with the help of google translate.)



For any help please use comment box.

     

No comments:

Post a Comment