ਇਕ ਵਾਰ ਸਿਖਾਂ ਦੇ ਪੁੱਛਣ ਤੇ ਗੁਰੂ ਜੀ ਨੇ ਦਸਿਆ ਕਿ ਸਿੱਖੀ ਪੰਜ ਪ੍ਰਕਾਰ ਦੀ ਹੈ।
1) ਧੰਦੇ ਦੀ -
ਜੋ ਹੋਰ ਸਿੱਖ ਭਾਈ ਬੰਧਾ ਦੇ ਅਨੁਸਾਰ ਰਹਿਣ ਵਾਸਤੇ ਸਿੱਖੀ ਧਾਰਨ ਕਰੇ ਲਵੇ।
2) ਦੇਖਾ -ਦੇਖੀ ਦੀ -
ਜੋ ਕਿਸੇ ਸਿੱਖ ਨੂੰ ਧਨਵਾਨ ਦੇਖ ਕੇ ਲਾਲਚ ਕਰਕੇ ਸਿੱਖ ਬਣ ਜਾਵੇ।
3) ਹਿਰਸ ਦੀ -
ਜੋ ਬਹੁਤਿਆਂ ਸਿਖਾਂ ਨੂੰ ਦੇਖ ਕੇ ਸਿੱਖ ਬਣ ਜਾਵੇ ਪਰ ਨਹੀਂ ਗੁਰੂ ਉਪਦੇਸ਼ ਧਾਰਨ ਕਰੇ ਨਹੀਂ ਅੰਮ੍ਰਿਤ ਛਕੇ ਅਤੇ ਨਾ ਹੀ ਸਤਸੰਗ ਵਿਚ ਜਾਵੇ।
4) ਸਿਦਕ ਦੀ-
ਜਿਹੜਾ ਆਪਣੇ ਗੁਰੂ ਤੋਂ ਬਿਨਾ'ਹੋਰ ਕਿਸੇ ਨੂੰ ਨਾ ਮੰਨੇ , ਗੁਰੂ ਉੱਤੇ ਹੀ ਪੂਰਨ ਸ਼ਰਧਾ ਤੇ ਭਰੋਸਾ ਰੱਖੇ।
5)ਭਾਵਨਾ ਦੀ -
ਜਿਹੜਾ ਰਾਤ ਦਿਨ ਗੁਰੂ ਦਾ ਧਿਆਨ ਰੱਖਦਾ ਹੈ ਅਤੇ ਦੂਜੇ ਸਿਖਾਂ ਨਾਲ ਪ੍ਰੇਮ ਭਾਵ ਰੱਖਦਾ ਹੈ।
To read clearly please click on the images.
For any help please use comment box.
Bhut Vadia ਵੀਰ ji
ReplyDeleteमन खुश हो गया