ਸਾਖੀ ਸ਼ੁਰੂ ਹੋਈ
ਇਕ ਦਿਨ ਸਤਿਗੁਰੂ ਜੀ ਦੀਵਾਨ ਵਿਚ ਬੈਠੇ ਸਨ ਅਤੇ ਰਾਗੀ ਬਿਲਾਵਲ ਦੀ ਚੌਂਕੀ ਬੜੇ ਸੁੰਦਰ ਸੁਰ ਤਾਲ ਨਾਲ ਕਰ ਰਹੇ ਸਨ। ਸਾਰੀ ਸੰਗਤ ਨੇ ਰਾਗੀਆਂ ਨੂੰ ਵਾਹ -ਵਾਹ ਕਰਕੇ ਓਹਨਾ ਦੀ ਪ੍ਰਸੰਸਾ ਕੀਤੀ। ਇਸਨੂੰ ਸਤਿਗੁਰੂ ਜੀ ਨੇ ਸੁਣਕੇ ਆਖਿਆ ਕਿ ਰਾਗੀਆਂ ਨੇ ਜੋ ਕਿਹਾ ਹੈ ,ਇਹ ਆਪਣੇ ਕਹਿਣੇ ਨੂੰ ਆਪ ਧਾਰਨ ਕਿਉਂ ਨਹੀਂ ਕਰਦੇ। ਇਸ ਪਰ ਸੰਗਤ ਨੇ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਜੀਓ !ਇਹ ਗੱਲ ਸਾਨੂ ਖੋਲ ਕੇ ਸਮਝਾਓ ਅਸੀਂ ਸਮਝ ਨਹੀਂ ਸਕੇ।
ਸਤਿਗੁਰੂ ਜੀ ਨੇ ਇਸਨੂੰ ਸਮਝਾਉਣ ਵਾਸਤੇ ਇਕ ਪਿੰਡ ਦੇ ਚੋਧਰੀ ਦੀ ਵਾਰਤਾ ਸੁਣਾਈ। ਇਕ ਚੋਧਰੀ ਆਪਣੇ ਖੇਤ ਵਿਚ ਗਿਆ। ਉਸਨੇ ਖੇਤੀ ਨੂੰ ਪਾਣੀ ਦੇਣ ਵਾਸਤੇ ਖੂਹ ਜੋੜਿਆ। ਪਾਣੀ ਲਾਉਣ ਵਾਸਤੇ ਉਸਨੇ ਕਹੀ ਇਕ ਕਿਆਰੇ ਪਾਸ ਰੱਖ ਦਿੱਤੀ। ਕਹੀ ਕੋਈ ਚੁੱਕ ਕੇ ਲੈ ਗਿਆ। ਚੋਧਰੀ ਨੂੰ ਲੱਭੀ ਨਾ।
ਚੋਧਰੀ ਨੇ ਵਿਚਾਰਿਆ ਕੇ ਜੇ ਮੇਰੀ ਕਹੀ ਹੀ ਚੋਰੀ ਹੋ ਗਈ ਹੈ ਤਾ ਦੂਜਿਆਂ ਦੀ ਕਿ ਗੱਲ ਹੈ ਓਹਨਾ ਦੀ ਚੋਰੀ ਕਯੋ ਨਾ ਹੋਵੇਗੀ ?ਉਸਨੇ ਢੋਲਕੀ ਨੂੰ ਸਾਡੀ ਕੇ ਡੌਂਡੀ ਫਿਰਵਾ ਦਿੱਤੀ ਕਿ ਜਿਸਨੇ ਚੋਧਰੀ ਦੀ ਕਹੀ ਲਈ ਹੈ ਉਹ ਦੇ ਦੇਵੇ ,ਪਰ ਕਿਤੋਂ ਨਾ ਮਿਲੀ।
ਫਿਰ ਉਸਨੇ ਪਿੰਡ ਦੀ ਤਲਾਸ਼ੀ ਕਰਵਾਈ ,ਕਹੀ ਫਿਰ ਵੀ ਨਾ ਮਿਲੀ ,ਉਹ ਬੜਾ ਹੈਰਾਨ ਹੋਇਆ।
ਫਿਰ ਇਕ ਮਨੁੱਖ ਨੇ ਕਿਹਾ ,ਚੋਧਰੀ ਜੀ !ਇਸ ਢੋਲਚੀ ਦੇ ਘਰ ਦੀ ਵੀ ਤਲਾਸ਼ੀ ਲੈ ਲਵੋ ਕਿ ਪਤਾ ਕਹੀ ਮਿਲ ਜਾਵੇ।ਉਸ ਮਨੁੱਖ ਦੀ ਗੱਲ ਮੰਨਕੇ ਚੋਧਰੀ ਨੇ ਢੋਲਚੀ ਦੇ ਘਰ ਤਲਾਸ਼ੀ ਕਰਵਾਈ। ਤਦ ਕਹੀ ਉਸਦੇ ਘਰ ਦੀ ਇਕ ਕੋਠੀ ਪਿੱਛੇ ਰੱਖੀ ਮਿਲ ਗਈ।
ਚੋਧਰੀ ਨੇ ਕਿਹਾ।,ਓਏ ਮੂਰਖ ਢੋਲਚੀ !ਤੂੰ ਸਾਰਿਆਂ ਨੂੰ ਢੋਲ ਵਜਾਕੇ ਕਹੀ ਦਾ ਢੰਡੋਰਾ ਦਿੱਤਾ ,ਪਰ ਕਹੀ ਤੂੰ ਆਪਣੇ ਘਰ ਛੁਪਾਈ ਹੋਈ ਸੀ। ਕਿ ਆਪਣਾ ਢੰਡੋਰਾ ਤੈਨੂੰ ਆਪਨੂੰ ਨਾ ਸੁਣਿਆ ਗਿਆ !ਤੂੰ ਸਖਤ ਦੰਡ ਦਾ ਭਾਗੀ ਹੈਂ। ਇਹ ਅੱਖ ਕੇ ਚੋਧਰੀ ਨੇ ਉਸਨੂੰ ਯਥਾਯੋਗ ਸਜਾ ਦੇ ਕੇ ਛੱਡ ਦਿੱਤਾ।
ਇਸੇ ਤਰਾਂ ਹੀ ਰਾਗੀ ,ਪੰਡਿਤ ਅਤੇ ਜੋਤਸ਼ੀ ਦੂਸਰਿਆਂ ਨੂੰ ਸੁਣਾਉਂਦੇ ਹਨ ਪਰ ਆਪ ਨਹੀਂ ਕਮਾਉਂਦੇ।
ਜਿਵੇਂ ਰਸਤਾ ਪੁੱਛਣ ਵਾਲਾ ਪੁੱਛ ਕੇ ਅੱਗੇ ਪਹੁੰਚ ਜਾਂਦਾ ਹੈ ਪਰ ਦਸਣ ਵਾਲਾ ਉਥੇ ਹੀ ਰਹਿ ਜਾਂਦਾ ਹੈ ,ਤਿਵੇਂ ਹੀ ਰਾਗੀ ,ਪੰਡਿਤ ਅਤੇ ਜੋਤਸ਼ੀ ਦੂਸਰਿਆਂ ਨੂੰ ਦੱਸਦੇ ਹਨ ਪਰ ਆਪ ਨਹੀਂ ਕਰਦੇ।
ਪੁੱਛਣ ਵਾਲਾ ਜਗਿਆਸੂ ਹੈ ਉਹ ਅਮਲ ਕਰਦਾ ਹੈ ਪਰ ਦੱਸਣ ਵਾਲਾ ਰੁਜਗਾਰੀਆ ਹੈ ਤੇ ਅਮਲ ਨਹੀਂ ਕਰਦਾ।
ਜਦ ਤੱਕ ਆਪਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਤਦ ਤਕ ਕਹਿਣਾ ਬੇਅਰਥ ਹੈ।
ਜਿਹਨਾਂ ਨੂੰ ਸੱਚਾ ਗੁਰੂ ਮਿਲੇਗਾ ਉਹ ਬਖਸ਼ੇ ਜਾਣਗੇ ,ਪਰ ਇਸ ਗੱਲ ਨੂੰ ਉਹੀ ਸਮਝਣਗੇ ਜਿਹਨਾਂ ਦੇ ਪੂਰਬਲੇ ਪੁੰਨ ਕਰਮ ਬਹੁਤ ਹੋਣਗੇ।
ਸਾਖੀ ਸੰਪੂਰਨ ਹੋਈ।
Sākhī śurū hō'ī
ika dina satigurū jī dīvāna vica baiṭhē sana atē rāgī bilāvala dī cauṅkī baṛē sudara sura tāla nāla kara rahē sana. Sārī sagata nē rāgī'āṁ nū vāha -vāha karakē ōhanā dī prasasā kītī. Isanū satigurū jī nē suṇakē ākhi'ā ki rāgī'āṁ nē jō kihā hai,iha āpaṇē kahiṇē nū āpa dhārana ki'uṁ nahīṁ karadē. Isa para sagata nē bēnatī karakē puchi'ā satigurū jī'ō!Iha gala sānū khōla kē samajhā'ō asīṁ samajha nahīṁ sakē.
Satigurū jī nē isanū samajhā'uṇa vāsatē ika piḍa dē cōdharī dī vāratā suṇā'ī. Ika cōdharī āpaṇē khēta vica gi'ā. Usanē khētī nū pāṇī dēṇa vāsatē khūha jōṛi'ā. Pāṇī lā'uṇa vāsatē usanē kahī ika ki'ārē pāsa rakha ditī. Kahī kō'ī cuka kē lai gi'ā. Cōdharī nū labhī nā.
Cōdharī nē vicāri'ā kē jē mērī kahī hī cōrī hō ga'ī hai tā dūji'āṁ dī ki gala hai ōhanā dī cōrī kayō nā hōvēgī?Usanē ḍhōlakī nū sāḍī kē ḍauṇḍī phiravā ditī ki jisanē cōdharī dī kahī la'ī hai uha dē dēvē,para kitōṁ nā milī.
Phira usanē piḍa dī talāśī karavā'ī,kahī phira vī nā milī,uha baṛā hairāna hō'i'ā.
Phira ika manukha nē kihā,cōdharī jī!Isa ḍhōlacī dē ghara dī vī talāśī lai lavō ki patā kahī mila jāvē.Usa manukha dī gala manakē cōdharī nē ḍhōlacī dē ghara talāśī karavā'ī. Tada kahī usadē ghara dī ika kōṭhī pichē rakhī mila ga'ī.
Cōdharī nē kihā.,Ō'ē mūrakha ḍhōlacī!Tū sāri'āṁ nū ḍhōla vajākē kahī dā ḍhaḍōrā ditā,para kahī tū āpaṇē ghara chupā'ī hō'ī sī. Ki āpaṇā ḍhaḍōrā tainū āpanū nā suṇi'ā gi'ā!Tū sakhata daḍa dā bhāgī haiṁ. Iha akha kē cōdharī nē usanū yathāyōga sajā dē kē chaḍa ditā.
Isē tarāṁ hī rāgī,paḍita atē jōtaśī dūsari'āṁ nū suṇā'undē hana para āpa nahīṁ kamā'undē.
Jivēṁ rasatā puchaṇa vālā pucha kē agē pahuca jāndā hai para dasaṇa vālā uthē hī rahi jāndā hai,tivēṁ hī rāgī,paḍita atē jōtaśī dūsari'āṁ nū dasadē hana para āpa nahīṁ karadē.
Puchaṇa vālā jagi'āsū hai uha amala karadā hai para dasaṇa vālā rujagārī'ā hai tē amala nahīṁ karadā.
Jada taka āpanū śāntī dī prāpatī nahīṁ hudī tada taka kahiṇā bē'aratha hai.
Jihanāṁ nū sacā gurū milēgā uha bakhaśē jāṇagē,para isa gala nū uhī samajhaṇagē jihanāṁ dē pūrabalē puna karama bahuta hōṇagē.
Sākhī sapūrana hō'ī

No comments:
Post a Comment